ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲਜਨਤਕ ਇਸ਼ਤਿਹਾਰਇਸ ਦੁਆਰਾ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਵਲੋਂ ਕਾਲਜ ਵਿੱਚ ਮੌਜੂਦ ਨਾਵਰਤਣ ਯੋਗ ਸਮਾਨ ਦੀ ਨਿਲਾਮੀ ਕੀਤੀ ਜਾ ਰਹੀ ਹੈ। ਨਿਲਾਮੀ ਸੰਬੰਧੀ ਹੇਠ ਲਿਖੀਆਂ ਸ਼ਰਤਾਂ ਅਤੇ ਦਿਸ਼ਾ-ਨਿਰਦੇਸ਼ ਹਨ:ਕੋਟੇਸ਼ਨ ਫਾਰਮ 28 ਅਪ੍ਰੈਲ 2025 ਤੱਕ ਦਾਖਲ ਕੀਤੇ ਜਾਣਗੇ।